IPL 2020 : KXIP ਦੇ ਸਪਿਨਰ ਰਵੀ ਬਿਸ਼ਨੋਈ ਨੇ ਦੱਸਿਆ, ਚੇਨੱਈ ਦੇ ਖਿਲਾਫ ਮੈਚ ਤੋਂ ਪਹਿਲਾਂ ਕਿਵੇਂ ਦਾ ਹੈ ਡ੍ਰੈਸਿੰਗ ਰੂਮ ਦਾ ਮਾਹੌਲ

ਕਿੰਗਜ਼ ਇਲੈਵਨ ਪੰਜਾਬ ਦਾ ਲਗਾਤਾਰ ਜਿੱਤਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਰੁੱਕ ਗਿਆ. ਇੱਕ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੀ ਪੰਜਾਬ ਦੀ ਟੀਮ ਮੈਚ ਹਾਰ ਗਈ.

IPL 2020: ਕ੍ਰਿਸ ਗੇਲ ਨੇ ਰਚਿਆ ਇਤਿਹਾਸ, ਟੀ -20 ਕ੍ਰਿਕਟ ਵਿਚ ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਬਣੇ

ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੇ ਸ਼ੁੱਕਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ 62 ਗੇਂਦਾਂ ਵਿੱਚ 99 ਦੌੜਾਂ ਬਣਾਈਆਂ.

ਫਿਕਸਚਰਜ਼

ਅੰਕ ਸੂਚੀ